DIL DIYAN GALLAN 

We have a good collection of  Punjabi shayaris on our site like Punjabi sad shayari, Punjabi Love shayari, Funny Punjabi shayari, Punjabi shayari on love with images, Punjabi shayari images download, Punjabi photo, Sad Punjabi shayari with images, New Punjabi images download. We have a good collection of these Punjabi shayaris on our site. We provide a platform where you can share your Punjabi shayari. We are continuosly working to update and add new shayari here. So friends you can share our Punjabi shayari any social media site and discribe your feeling. 

                                                                                   




ਉਹਦੇ ਖੁਆਬਾਂ ਵਿੱਚ ਮੈਂ ਵਸਦਾ ,

ਮੇਰੇ  ਸੁਪਨਿਆਂ  ਵਿੱਚ ਉਹ ,

ਦੂਰ ਹੋ ਕੇ ਵੀ ਪਾਉਂਦੀ ਦਿਲ ਨੂੰ 

ਅਜੀਬ ਜਿਹੇ  ਖਿੱਚ  ਉਹ ,

ਜਦ ਨੇੜੇ ਆਓਂਦੇ  ਤਾਂ ਸਾਡੇ ਸਾਹ ਰੱਲ ਦੇ ,

ਚੰਦਰਾ ਜ਼ਮਾਨਾ ਨਾ ਦੇਖ ਲਏ ਇਸੇ ਗੱਲੋਂ 

ਰਹਿੰਦੇ ਡਰਦੇ ,

ਇਸੇ ਗੱਲੋਂ ਰਹਿੰਦੇ ਡਰਦੇ।  

     











ਓਹਦੇ ਖ਼ੁਵਾਬਾਂ ਵਿੱਚ ਮੈਂ ਵਸਦਾ,
ਮੇਰੇ ਸੁਪਨਿਆਂ ਵਿੱਚ ਉਹ,

ਦੂਰ ਹੋ ਕੇ ਵੀ ਪਾਓਂਦੀ ਦਿਲ ਨੂੰ 

ਅਜੀਬ ਜਿਹੀ  ਖਿੱਚ ਉਹ,
ਅਜੀਬ ਜਿਹੀ ਖਿੱਚ ਉਹ,
ਜਦ ਨੇੜੇ ਆਓਂਦੇ ਤਾਂ ਸਾਡੇ ਸਾਹ ਰੱਲ ਦੇ,
ਚੰਦਰਾ ਜਮਾਨਾ ਨਾ ਦੇਖ ਲਏ ਇਸੇ ਗੱਲੋਂ 
ਰਹਿੰਦੇ ਡਰਦੇ ,
ਇਸੇ ਗੱਲੋਂ ਰਹਿੰਦੇ ਡਰਦੇ। 






 




ਉਹ ਚਾਹੁੰਦੀ ਤਾਂ ਅਜ ਸਬ ਕੁਝ ਠੀਕ ਹੁੰਦਾ ,
ਪਰ ਉਹਨੇ ਚਾਹੀਆਂ ਹੀ ਮੇਰੀ ਬਰਬਾਦੀ ਸੀ।







ਓਹਨੇ ਮੇਨੂੰ ਅੰਦਰੋਂ ਰੋਣਾ ਬਾਹਰੋ ਹੱਸਣਾ ਸਿਖਾਇਆ,
ਮੈਨੂੰ ਤਾਂ ਉਦਾਸੀ ਦਾ ਮਤਲਬ ਵੀ ਨਹੀਂ ਪਤਾ ਸੀ। 














ਓਹਦੇ ਇਸ਼ਕ ਨੇ ਮੈਨੂੰ ਇੱਕ ਸਬਕ ਸਿਖਾਇਆ ,ਮਤਲਬ ਲਈ ਚਾਹੁਣ ਨਾਲ ਦਿਲ ਨਹੀਂ ਟੁੱਟਦਾ। 






 



ਜਾਂਦੀ ਤਾਨੇ ਮੇਨੇ ਮਾਰ ਗਈ ਉਹ,
ਸਾਰਿਆਂ ਸਾਹਮਣੇ ਮੈਨੂੰ ਨਿਕੰਮਾ ਦਸ
ਸੀਨੇ ਵਾਰ ਮੇਨੂੰ ਨਿਕੰਮਾ ਦੱਸ
ਦਿਲ ਕਹਿੰਦਾ ਚੱਲ ਕੋਈ ਨਾ ਕਮਲਿਆ ,
ਤੈਨੂੰ ਖੋਹ ਕੇ ਆਪ ਤੋਂ ਹਾਰ ਗਈ ਉਹ
ਆਪ ਤੋਂ ਹਾਰ ਗਈ ਉਹ।
 










Comments

Post a Comment